Mcconnell Golf Courses, Anatomy And Physiology Of Lungs Pdf, Leggings That Hide Cellulite Australia, Chordtela Salam Rindu, Korean Grammar Pdf, Oriental Express Menu Aldershot, " />

SikhNet has helped connect the world-wide Sikh community through the Internet since 1995. ਧੁਨਿ = ਆਵਾਜ਼। ਧੁਨਿਕਾਰ = ਲਗਾਤਾਰ ਨਾਦ, ਅਤੁੱਟ ਆਵਾਜ਼। ਇਸੇ ਤਰ੍ਹਾਂ: ਮਨੁ ਭੂਲੋ ਸਿਰਿ ਆਵੈ ਭਾਰੁ। ਮਨੁ ਮਾਨੈ ਹਰਿ ਏਕੰਕਾਰ।2। 2। (ਗਉੜੀ ਮ: 1, ਏਕੰਕਾਰੁ = ਏਕ ਓਅੰਕਾਰ, ਉਹ ਇਕ ਓਅੰ ਜੋ ਇਕ-ਰਸ ਹੈ, ਜੋ ਹਰ ਥਾਂ ਵਿਆਪਕ ਹੈ।, ਸੋ, "à©´" ਦਾ ਉੱਚਾਰਨ ਹੈ " ਇਕ (ਏਕ) ਓਅੰਕਾਰ" ਅਤੇ ਇਸਦਾ ਅਰਥ ਹੈ "ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ"।, ਸਤਿਨਾਮੁ = ਜਿਸ ਦਾ ਨਾਮ 'ਸਤਿ' ਹੈ। ਲਫ਼ਜ਼ 'ਸਤਿ' ਦਾ ਸੰਸਕ੍ਰਿਤ ਸਰੂਪ 'ਸਤਯ' ਹੈ, ਇਸ ਦਾ ਅਰਥ ਹੈ 'ਹੋਂਦ ਵਾਲਾ'। ਇਸ ਦਾ ਧਾਤੂ 'ਅਸ' ਹੈ, ਜਿਸ ਦਾ ਅਰਥ ਹੈ 'ਹੋਣਾ'। ਸੋ 'ਸਤਿਨਾਮ' ਦਾ ਅਰਥ ਹੈ "ਉਹ ਇਕ ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ"।, ਪੁਰਖੁ = ਸੰਸਕ੍ਰਿਤ ਵਿਚ ਵਿਉਤਪੱਤੀ ਅਨੁਸਾਰ ਇਸ ਲਫ਼ਜ ਦਾ ਅਰਥ ਇਉਂ ਕੀਤਾ ਗਿਆ ਹੈ, 'ਪੂਰਿ ਸ਼ੇਤੇ ਇਤਿ ਪੁਰੁਸ਼ਹ', ਭਾਵ, ਜੋ ਸਰੀਰ ਵਿਚ ਲੇਟਿਆ ਹੋਇਆ ਹੈ'। ਸੰਸਕ੍ਰਿਤ ਵਿਚ ਆਮ ਪ੍ਰਚਲਤ ਅਰਥ ਹੈ 'ਮਨੁੱਖ'। ਭਗਵਤ ਗੀਤਾ ਵਿਚ 'ਪੁਰਖੁ' 'ਆਤਮਾ' ਦੇ ਅਰਥਾਂ ਵਿਚ ਵਰਤਿਆ ਗਿਆ ਹੈ। 'ਰਘੂਵੰਸ਼' ਵਿਚ ਇਹ ਸ਼ਬਦ 'ਬ੍ਰਹਮਾਂਡ ਵਾ ਆਤਮਾ' ਦੇ ਅਰਥਾਂ ਵਿਚ ਆਇਆ ਹੈ, ਇਸੇ ਤਰ੍ਹਾਂ ਪੁਸਤਕ "ਸ਼ਿਸ਼ੂਪਾਲ ਵਧ" ਵਿਚ ਭੀ।, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਪੁਰਖੁ' ਦਾ ਅਰਥ ਹੈ 'ਓਹੁ ਓਅੰਕਾਰ ਜੋ ਸਾਰੇ ਜਗਤ ਵਿਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਰਮ ਰਿਹਾ ਹੈ'। 'ਮਨੁੱਖ' ਅਤੇ 'ਆਤਮਾ' ਅਰਥ ਵਿਚ ਭੀ ਇਹ ਸ਼ਬਦ ਕਈ ਥਾਈਂ ਆਇਆ ਹੈ।, ਅਕਾਲ ਮੂਰਤਿ = ਸ਼ਬਦ 'ਮੂਰਤਿ' ਇਸਤ੍ਰੀ ਲਿੰਗ ਹੈ, 'ਅਕਾਲ' ਇਸ ਦਾ ਵਿਸ਼ੇਸ਼ਣ ਹੈ, ਇਹ ਭੀ ਇਸਤ੍ਰੀ ਲਿੰਗ ਰੂਪ ਵਿਚ ਲਿਖਿਆ ਗਿਆ ਹੈ। ਜੇ ਸ਼ਬਦ 'ਅਕਾਲ' ਇਕੱਲਾ ਹੀ 'ਪੁਰਖੁ', 'ਨਿਰਭਉ', ਨਿਰਵੈਰੁ' ਵਾਂਗ à©´ ਦਾ ਗੁਣ-ਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿਚ ਹੁੰਦਾ; ਤਾਂ ਇਸ ਦੇ ਅੰਤ ਵਿਚ (ੁ) ਹੁੰਦਾ।, ਨੋਟ: ਸ਼ਬਦ 'ਮੂਰਤਿ' ਤੇ 'ਮੂਰਤੁ' ਦਾ ਭੇਦ ਜਾਨਣਾ ਜ਼ਰੂਰੀ ਹੈ। 'ਮੂਰਤਿ' ਸਦਾ (ਿ) ਨਾਲ ਲਿਖੀਦਾ ਹੈ ਅਤੇ ਇਸਤ੍ਰੀ ਲਿੰਗ ਹੈ। ਇਸ ਦਾ ਅਰਥ ਹੈ 'ਸਰੂਪ'। ਸੰਸਕ੍ਰਿਤ ਦਾ ਸ਼ਬਦ ਹੈ।, ਲਫ਼ਜ਼ 'ਮੂਰਤੁ' ਸੰਸਕ੍ਰਿਤ ਦਾ ਲਫ਼ਜ਼ 'ਮੁਹੂਰਤ' ਹੈ। ਚਸਾ, ਮੁਹੂਰਤ ਆਦਿਕ ਸ਼ਬਦ ਸਮੇਂ ਦੀ ਵੰਡ ਵਿਚ ਵਰਤੀਂਦੇ ਹਨ। ਇਹ ਸ਼ਬਦ ਪੁਲਿੰਗ ਹਨ।, ਅਜੂਨੀ = ਜੂਨਾਂ ਤੋਂ ਰਹਿਤ, ਜੋ ਜਨਮ ਵਿਚ ਨਹੀਂ ਆਉਂਦਾ।, ਸੈਭੰ = ਸ੍ਵਯੰਭੂ (ਸ੍ਵ = ਸ੍ਵਯੰ। ਭੰ = ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ।, ਗੁਰ ਪ੍ਰਸਾਦਿ = ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ, ਭਾਵ, ਉਪਰੋਕਤ 'à©´' ਗੁਰੂ ਦੀ ਕਿਰਪਾ ਨਾਲ (ਮਿਲਦਾ ਹੈ) ।, ਅਰਥ: ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ) , ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।, ਨੋਟ: ਇਹ ਉਪਰੋਕਤ ਗੁਰਸਿੱਖੀ ਦਾ ਮੂਲ-ਮੰਤਰ ਹੈ। ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ 'ਜਪੁ'। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ-ਮੰਤਰ ਵੱਖਰੀ ਚੀਜ਼ ਹੈ ਤੇ ਬਾਣੀ 'ਜਪੁ' ਵੱਖਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਇਹ ਮੂਲ-ਮੰਤਰ ਲਿਖਿਆ ਹੈ, ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿਚ ਭੀ ਲਿਖਿਆ ਮਿਲਦਾ ਹੈ। ਬਾਣੀ 'ਜਪੁ' ਲਫ਼ਜ਼ 'ਆਦਿ ਸਚੁ' ਤੋਂ ਸ਼ੁਰੂ ਹੁੰਦੀ ਹੈ। ਆਸਾ ਦੀ ਵਾਰ ਦੇ ਸ਼ੁਰੂ ਵਿਚ ਭੀ ਇਹੀ ਮੂਲ-ਮੰਤਰ ਹੈ, ਪਰ 'ਵਾਰ' ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ, ਤਿਵੇਂ ਹੀ ਇੱਥੇ ਹੈ। 'ਜਪੁ' ਦੇ ਅਰੰਭ ਵਿਚ ਮੰਗਲਾਚਰਨ ਦੇ ਤੌਰ ਤੇ ਇਕ ਸਲੋਕ ਉਚਾਰਿਆ ਗਿਆ ਹੈ। ਫਿਰ 'ਜਪੁ' ਸਾਹਿਬ ਦੀਆਂ 38 ਪਉੜੀਆਂ ਹਨ।, ਇਸ ਸਾਰੀ ਬਾਣੀ ਦਾ ਨਾਮ 'ਜਪੁ' ਹੈ।, ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥, ਪਦ ਅਰਥ: ਆਦਿ = ਮੁੱਢ ਤੋਂ। ਸਚੁ = ਹੋਂਦ ਵਾਲਾ। ਸ਼ਬਦ 'ਸਚੁ' ਸੰਸਕ੍ਰਿਤ ਦੇ 'ਸਤਯ' ਦਾ ਪ੍ਰਾਕ੍ਰਿਤ ਹੈ, ਜਿਸ ਦਾ ਧਾਤੂ 'ਅਸ' ਹੈ। 'ਅਸ' ਦਾ ਅਰਥ ਹੈ 'ਹੋਣਾ'। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਹੈ– ਭਾਵ, ਇਸ ਵੇਲੇ ਭੀ ਹੈ। ਨਾਨਕ = ਹੇ ਨਾਨਕ! The Guru Granth Sahib (Punjabi: ਗੁਰੂ- ਗ੍ਰੰਥ ਸਾਹਿਬ [ɡʊɾu ɡɾəntʰ sɑhɪb]), or Adi Granth, is the religious text of Sikhism. ਤੁਧੁ ਆਪਿ ਕਥੀ ਤੈ ਆਪਿ... God will make a way when there seems to be no way. Gurpurab dee lakh lakh wadai. SHRI GURU GRANTH SAHIB is the religious book written by Guru Nanak Dev ji and other next 5 Gurus. Guru granth sahib quotes about life in punjabi. Jan 5, 2018 - Picture for Guru Gobind Singh Ji made with 7 asthpatis of Sukhmani sahib patth (prayer). Punjabi Gurbani Quotes with Meaning, Thoughts on Sri Guru Granth Sahib, Dhirubhai Ambani Quotes in Hindi, Thoughts Sayings Anmol Vachan in Hindi. Sri Guru Angad Sahib Ji. SHRI GURU GRANTH SAHIB is the religious book written by Guru Nanak Dev ji and other next 5 Gurus. about 1 month ago. Inspiring Quotes from Guru Granth Sahib with detail meaning. These traditional Sikh baby Girl names are popular among NRIs living across the world. “ The word (Shabad) is the Guru, And the mind attuned to the Shabad is the disciple The Shabad is the Guru, teacher, fathomless and calm, Without the Shabad the people wander astray, Attune your mind to the world, GURU.”. Usually a sikh devotee starts his day by visiting a gurudwara and reads a message also known as hukumnamah , which is a positive message from the holy Guru Granth. No exegetical work since the publication of this book in 1932 has been possible without resort to the fundamental principles enunciated in it, especially those concerning the interpretation of vowel endings in inflexions of nouns and verbs. Enjoy the best Guru Nanak Quotes at BrainyQuote. ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ. Shri Guru Arjan Dev Ji. Sikh Quotes Gurbani Quotes Indian Quotes Punjabi Quotes Guru Granth Sahib Quotes Sri Guru Granth Sahib Religious Quotes Spiritual Quotes Guru Nanak Ji Instagram post by Daily Sikh Graphics & Youtuber • Feb 16, 2017 at 12:11pm UTC Guru Gobind Singh's statement is part of the central chant "Sabh Sikhan ko Hukam Hai, Guru Maneyo Granth." We are happy to present our comprehensive list of Unique Sikh Girl Baby Names from Gurbani in a simple and easy to navigate format. ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ) । ਹੇ ਨਾਨਕ! Punjabi Gurbani Quotes with Meaning, Thoughts on Sri Guru Granth Sahib, Best Quotes on Sikhism, Gurbani Quotes in English, Gurbani Quotes in Gurmukhi, Gurbani Quotes in Punjabi, Gurbani Quotes on life, Guru Granth Sahib Anmol Vachan in English, Guru Granth Sahib Anmol Vachan in Punjabi, Guru Granth Sahib Messages in English, Guru Granth Sahib Messages in Punjabi, Guru Granth Sahib Quotes … (adsbygoogle=window.adsbygoogle||[]).push({}); But when the intellect is stained and polluted by sin, It can only cleaned by the Love of the Name. Bhai Gurudas and Baba Buddha imparted religious training to him. Share with your friends. Shri Guru Tegh Bahadur Ji. ਸ਼ਬਦ 'ਦੇ', 'ਦੇਹਿ' ਅਤੇ 'ਦੇਹ' ਨੂੰ ਚੰਗੀ ਤਰ੍ਹਾਂ ਸਮਝਣ ਲਈ ਜਪੁਜੀ ਵਿਚੋਂ ਹੇਠ ਲਿਖੀਆਂ ਤੁਕਾਂ ਦਿੱਤੀਆਂ ਜਾਂਦੀਆਂ ਹਨ: (1) ਦੇਂਦਾ ਦੇ ਲੈਦੇ ਥਕਿ ਪਾਹਿ। ਪਉੜੀ 3। (2) ਆਖਹਿ ਮੰਗਹਿ ਦੇਹਿ ਦੇਹਿ, ਦਾਤਿ ਕਰੇ ਦਾਤਾਰੁ।4। (3) ਗੁਰਾ ਇਕ ਦੇਹਿ ਬੁਝਾਈ।5। (4) ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣ ਦੇ।7। (5) ਭਰੀਐ ਹਥੁ ਪੈਰੁ ਤਨੁ ਦੇਹ। 20। (6) ਦੇ ਸਾਬੂਣੁ ਲਈਐ ਓਹੁ ਧੋਇ। 20। (7) ਆਪੇ ਜਾਣੈ ਆਪੇ ਦੇਇ। 25।, ਦੇ = ਦੇਂਦਾ ਹੈ। ਦੇ = ਦੇ ਕੇ।, ਦੇਇ = ਦੇਂਦਾ ਹੈ। ਦੇਇ = ਦੇ ਕੇ।, ਦੇਹ = ਸਰੀਰ। ਦੇਹਿ = ਦੇਹ(ਹੁਕਮੀ ਭਵਿਖਤ ਕਾਲ) ।, ਅਰਥ: ਕੋਈ ਮਨੁੱਖ ਇਉਂ ਗਾਉਂਦਾ ਹੈ, 'ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ'। ਕੋਈ ਇਉਂ ਗਾਉਂਦਾ ਹੈ, 'ਹਰੀ (ਸਰੀਰਾਂ ਵਿਚੋਂ) ਜਿੰਦਾਂ ਕੱਢ ਕੇ ਫਿਰ (ਦੂਜੇ ਸਰੀਰਾਂ ਵਿਚ) ਪਾ ਦੇਂਦਾ ਹੈ'।, Sri Guru Granth Darpan, by Professor Sahib Singh, à©´ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ, ਨੰਨਾਕਾਰੁ ਨ ਕੋਇ ਕਰੇਈ।, ਕੀਮਤਿ ਸੋ ਪਾਵੈ ਆਪਿ ਜਾਣਾਵੈ, ਸਹਜੇ ਰੁਣਝੁਣਕਾਰੁ ਸੁਹਾਇਆ।, ਦਇਆ ਧਾਰੀ ਤਿਨਿ ਧਾਰਣਹਾਰ।, ਮੇਘ ਸਮੈ ਮੋਰ ਨਿਰਤਿਕਾਰ।, ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ।, (ਸਵਈਏ ਮਹਲੇ ਚਉਥੇ ਕੇ, ਮਨੁ ਭੂਲੋ ਸਿਰਿ ਆਵੈ ਭਾਰੁ।, (1) ਕਹੁ ਨਾਨਕ ਸਚੁ ਧਿਆਈਐ ॥, (2) ਸੋਚ ਕਰੈ ਦਿਨਸੁ ਅਰੁ ਰਾਤਿ ॥, (3) ਨ ਸੁਚਿ ਸੰਜਮੁ ਤੁਲਸੀ ਮਾਲਾ ॥, (3) ਚਚਾ ਚਰਨ ਕਮਲ ਗੁਰ ਲਾਗਾ।, (4) ਤਟਿ ਤੀਰਥਿ ਨਹੀ ਮਨੁ ਪਤੀਆਇ।, (1) ਦੇਂਦਾ ਦੇ ਲੈਦੇ ਥਕਿ ਪਾਹਿ। ਪਉੜੀ 3।. (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।1।, ਭਾਵ: ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਪਿਤਾ ਦੇ ਕਹੇ ਵਿਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ।, ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥, ਪਦ ਅਰਥ: ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ। ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ = ਸਰੂਪ, ਸ਼ਕਲਾਂ, ਸਰੀਰ। ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ। ਜੀਅ = ਜੀਅ ਜੰਤ। ਹੁਕਮਿ = ਹੁਕਮ ਅਨੁਸਾਰ। ਵਡਿਆਈ = ਆਦਰ, ਸ਼ੋਭਾ।, ਅਰਥ: ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ।, ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥, ਪਦ ਅਰਥ: ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ। ਇਕਨਾ = ਕਈ ਮਨੁੱਖਾਂ ਨੂੰ। ਬਖਸੀਸ = ਦਾਤ, ਬਖ਼ਸ਼ਸ਼। ਇਕਿ = ਕਈ ਮਨੁੱਖ। ਭਵਾਈਅਹਿ = ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।, ਅਰਥ: ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ। ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ।, ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥, ਪਦ ਅਰਥ: ਅੰਦਰਿ = ਰੱਬ ਦੇ ਹੁਕਮ ਵਿਚ ਹੀ। ਸਭੁ ਕੋ = ਹਰੇਕ ਜੀਵ। ਬਾਹਰਿ ਹੁਕਮ = ਹੁਕਮ ਤੋਂ ਬਾਹਰ। ਹੁਕਮੈ = ਹੁਕਮ ਨੂੰ। ਬੁਝੈ = ਸਮਝ ਲਏ। ਹਉਮੈ ਕਹੈ ਨ = ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਮੈਂ ਨਹੀਂ ਆਖਦਾ, ਸੁਆਰਥੀ ਨਹੀਂ ਬਣਦਾ।, ਅਰਥ: ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ। ਹੇ ਨਾਨਕ! Guru Granth Sahib is the religious scripture of Sikhism, regarded by Sikhs as the final, sovereign, and eternal living Guru following the lineage of the ten human Gurus of the Sikh religion. It is the religious holy scripture of the Sikh faith, but in actual fact, it is considered to be more than just a holy book. Sahib was released in by Dr. Kulbir Singh Thind which included a full set. History. This is also an attempt to fulfill a quote from Maskeen Ji which says Gyaan Da Sagar. Sri Guru Nanak Sahib Ji. Guru Tegh Bahadur was the ninth Guru of the Sikhs. Shri Guru Ram Das Ji. Slugz. Sri Guru Amar Das Sahib Ji. For feedback, please contact Dr. Kulbir S Thind OR Avtar Singh Dhami. (ਉ:) ਮਨ ਦੀਆਂ ਸੋਚਾਂ ਤੇ ਸਿਆਣਪਾਂ ਨੂੰ ਤਾਂ ਚੌਥੀ ਤੁਕ ਵਿਚ ਵਰਣਨ ਕਰ ਦਿੱਤਾ ਗਿਆ ਹੈ, ਇਸ ਵਾਸਤੇ ਪਹਿਲੀ ਤੁਕ ਵਿਚ ਕੁਝ ਹੋਰ ਖ਼ਿਆਲ ਹੈ, ਜੋ ਹੇਠਲੀਆਂ ਤੁਕਾਂ ਗਹੁ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ: (1) ਕਹੁ ਨਾਨਕ ਸਚੁ ਧਿਆਈਐ ॥ਸੁਚਿ ਹੋਵੈ ਤਾਂ ਸਚੁ ਪਾਈਐ ॥ (ਆਸਾ ਦੀ ਵਾਰ, (2) ਸੋਚ ਕਰੈ ਦਿਨਸੁ ਅਰੁ ਰਾਤਿ ॥ਮਨ ਕੀ ਮੈਲ ਨ ਤਨ ਤੇ ਜਾਤਿ ॥ (ਸੁਖਮਨੀ, (3) ਨ ਸੁਚਿ ਸੰਜਮੁ ਤੁਲਸੀ ਮਾਲਾ ॥ਗੋਪੀ ਕਾਨੁ ਨ ਗਊ ਗੋਆਲਾ ॥ਤੰਤੁ ਮੰਤੁ ਪਾਖੰਡੁ ਨ ਕੋਈ,ਨਾ ਕੋ ਵੰਸੁ ਵਜਾਇਦਾ ॥7॥ (ਮਾਰੂ ਮਹਲਾ 1, 'ਸੋਚ' ਦਾ ਅਰਥ ਹੈ 'ਇਸ਼ਨਾਨ', ਅਤੇ 'ਸੁਚਿ' ਦਾ ਅਰਥ ਹੈ 'ਪਵਿੱਤਰਤਾ'। ਇਹਨਾਂ ਹੀ ਦੋ ਸ਼ਬਦਾਂ ਦੀ ਮਿਲਾਵਟ ਦਾ ਸ਼ਬਦ ਹੈ 'ਸੋਚਿ', ਜਿਸ ਦਾ ਅਰਥ ਹੈ ਸੁੱਚ, ਪਵਿੱਤਰਤਾ, ਇਸ਼ਨਾਨ। ਸ਼ਬਦ 'ਸੁਚਿ' ਇਸਤ੍ਰੀ ਲਿੰਗ ਹੈ। ਸੰਸਕ੍ਰਿਤ ਵਿਚ ਭੀ ਇਹ ਇਸੇ ਹੀ ਸ਼ਕਲ ਵਿਚ ਹੈ। ਜਿਵੇਂ ਸ਼ਬਦ 'ਮਨ' ਤੋਂ 'ਮਨਿ' ਬਣਿਆ ਹੈ, ਜਿਸ ਦਾ ਅਰਥ ਹੈ 'ਮਨ ਵਿਚ', ਇਸ ਤਰ੍ਹਾਂ 'ਸੋਚ' ਤੋਂ 'ਸੋਚਿ' ਨਹੀਂ ਬਣ ਸਕਦਾ, ਕਿਉਂਕਿ ਲਫ਼ਜ਼ 'ਮਨੁ' ਪੁਲਿੰਗ ਹੈ ਤੇ 'ਸੋਚ' (ਜਿਸ ਦਾ ਅਰਥ 'ਵਿਚਾਰ' ਹੈ) ਇਸਤ੍ਰੀ ਲਿੰਗ ਹੈ। ਸੋ, ਸ਼ਬਦ 'ਸੋਚਿ' ਅਧਿਕਰਨ ਕਾਰਕ ਦੀ (ਿ) ਤੋਂ ਬਿਨਾ ਹੀ ਅਸਲ ਸਰੂਪ ਵਾਲਾ ਸੰਸਕ੍ਰਿਤ ਦਾ ਹੀ ਲਫ਼ਜ਼ 'ਸੁਚਿ' ਹੈ, ਜਿਸ ਦਾ ਅਰਥ ਹੈ ਪਵਿੱਤਰਤਾ।, ਅਰਥ: ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ। ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।, ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥, ਪਦ ਅਰਥ: ਭੁਖ = ਤ੍ਰਿਸ਼ਨਾ, ਲਾਲਚ। ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਉਤਰੀ = ਦੂਰ ਨਹੀਂ ਹੋ ਸਕਦੀ। ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ। ਪੁਰੀ = ਲੋਕ, ਭਵਣ। ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ। ਭਾਰ = ਪਦਾਰਥਾਂ ਦੇ ਸਮੂਹ। ਸਹਸ = ਹਜ਼ਾਰਾਂ। ਸਿਆਣਪਾ = ਚਤੁਰਾਈਆਂ। ਹੋਹਿ = ਹੋਵਣ। ਇਕ = ਇਕ ਭੀ ਚਤੁਰਾਈ।, ਅਰਥ: ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥, ਪਦ ਅਰਥ: ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ। ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਵਾਲਾ, ਅਕਾਲ ਪੁਰਖ। ਨਾਲਿ = ਜੀਵ ਦੇ ਨਾਲ ਹੀ, ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ।1।, ਅਰਥ: (ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? Shri Guru Gobind Singh Ji. The Word of Your Bani is inside and outside as well. Usually a sikh devotee starts his day by visiting a gurudwara and reads a message also known as hukumnamah , which is a positive message from the holy Guru Granth. Select quotes from the Guru Granth Sahib Ji - Please help! Size it 10x13 inch For custom orders please contact me. Page 1. Beautiful inspirational messages great meaning, Sri Guru Granth Sahib ji Quotes, Quotations from Guru Granth Sahib, Gurbani Quotes in English, Hindi Punjabi with Meaning – Gurbani Thoughts, Shri Guru Granth Sahib Quotes in English with Punjabi Meaning, Gurbani Quotes in Punjabi and English, Motivational Gurbani Thoughts, Guru Gurbani Quotes in English, Religious Quotes on Sikhism, Sri Guru Granth Sahib Inspirational Quotes and Thoughts, Gurbani Quotes on Life in English with Meaning, Gurbani Quotations, Guru Granth Sahib Anmol Vachan in English, Guru Granth Sahib Anmol Vachan in Punjabi, Believing in God Quotes and Sayings Pictures, Motivational Quotes about God Prayers – Thoughts on God, Quotes in Punjabi about Life – Famous Punjabi Thoughts on Life, How to Meet God – Meditation Quotes Thoughts and Sayings, Winning Great Quotes – Famous Quotes about Winning, Nice God Quotes, Trust God Quotes Motivational Quotes about God, God Inspirational Thoughts and Sayings with Pictures, Aaj ka Shubh Vichar Anmol Shabad in Hindi, Beautiful Inspirational Messages with great meaning, Rabindranath Tagore Motivational Thoughts with Meaning in Hindi, Swami Vivekananda Great Quotes: All Inspiring Sayings Thoughts Message, 35 Ways Respect ur children views and Ways to know them in better way, True Questions and Answer of life in Hindi – Zindagi ke Satya Vachan, Worth Reading Short Stories that will Change the Way You Think in Life, Words of Wisdom – Worth Reading Quotes, Great Valuable Messages, अहंकार का अंत – Hindi Motivational Story with Moral, Shaheed Bhagat Singh Quotes In Hindi – Suvichars | Thoughts, Hindi Suvichar wallpapers images for facebook, Great Quotes in Hindi – Motivational Suvichar, Hindi Quotes and Thoughts | Motivational Hindi Quotes | Hindi Thoughts, Heart touching Small moral story for children – Motivational Stories, 15 Steps to Successful in Life in Hindi Language – Success Quotes, Inspiring Quotes by Chanakya – Motivational Good Thoughts in Hindi & English, Gautam Buddha Suvichar in Hindi – Updesh – Thoughts. Also Read:  Punjabi Quotes of the Day, Good Punjabi Messages... ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ ॥ जउ दिनु रैनि तऊ लउ बजिओ मूरत घरी पलो ॥ As long as the days and the nights of one’s... Do not be angry with anyone else, look within your own self instead. All come by the Master’s command and his order extends over all. Gurbani Quotes 486. Gurbani Arth of Sri Guru Granth Sahib Ji. , and is the divine adoration, a heart-felt prayer, that appears at beginning. At the same time it is a holy scripture for all mankind that embodies the. Guru Granth Sahib - Raags Index bhagat kabir. Share Followers 0. Waheguru ji ka khalsa waheguru ji ke fateh dhan guru nanak dhan guru nanak blessings for all the gursikhs who involved in developing this software. Granth is Punjabi for book; Sahib is Hindi meaning master, from Arabic, meaning companion, friend, owner, or master. Sidhantak Steek Sri Guru Granth Sahib Ji Vol Ll Punjabi – Free ebook download as PDF File .pdf), Text File .txt) or read book online for free. In this Image, As you can see, the meaning of Gurbani is written in a single line. The SikhNet Daily Hukamnama App brings the words of the Guru to the hustle & bustle of your daily life, creating a moment of reflection & peace. Jan 30, 2019 - Sikh Guru's Devotional hyms from guru granth sahib ji maharaj. Sri Guru Harkrishan Sahib Ji. 709 Sikh/Punjabi Baby Names With Meanings Sikhs usually pick names derived from the Guru Granth Sahib for their children. Your email address will not be published. Abhinav Duggal August 2, 2013 Anmol Vachan in Punjabi, God Faith Quotes, Gurbani Quotes, Guru Granth Sahib Quotes, Guru Nanak Dev Ji Quotes, Quotes in Punjabi, Suvichar in Punjabi, Thoughts in Punjabi. Its second and last version was the handiwork of Guru Gobind Singh, and it was finalized at Damdama Sahib in the year 1705. Sri Guru Tegh Bahadur Sahib Ji. ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ।1।, ਨੋਟ: ਇਹ ਸ਼ਲੋਕ ਮੰਗਲਾਚਰਨ ਵਜੋਂ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਸਰੂਪ ਬਿਆਨ ਕੀਤਾ ਹੈ, ਜਿਸ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਇਸ ਸਾਰੀ ਬਾਣੀ 'ਜਪੁ' ਵਿਚ ਕੀਤਾ ਗਿਆ ਹੈ।, ਇਸ ਤੋਂ ਅਗਾਂਹ ਬਾਣੀ 'ਜਪੁ' ਦਾ ਮਜ਼ਮੂਨ ਸ਼ੁਰੂ ਹੁੰਦਾ ਹੈ।, ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥, ਪਦ ਅਰਥ: ਸੋਚੈ = ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ। ਸੋਚਿ = ਸੁਚਿ, ਪਵਿੱਤਰਤਾ, ਸੁੱਚ। ਨ ਹੋਵਈ = ਨਹੀਂ ਹੋ ਸਕਦੀ। ਸੋਚੀ = ਮੈਂ ਸੁੱਚ ਰੱਖਾਂ। ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ = ਤਾਰ ਸਮਾਧੀ।, ਨੋਟ: ਇਸ ਪਉੜੀ ਦੀ ਪੰਜਵੀਂ ਤੁਕ ਪੜ੍ਹਿਆਂ ਇਹ ਪਤਾ ਲੱਗਦਾ ਹੈ ਕਿ ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਮਨ ਨੂੰ 'ਸਚਿਆਰਾ' ਕਰਨ ਦਾ ਤਰੀਕਾ ਦੱਸ ਰਹੇ ਹਨ। ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ। ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿਚ ਜਾ ਕੇ ਸਮਾਧੀ ਲਾਉਣੀ, ਮਨ ਨੂੰ ਮਾਇਆ ਵਿਚ ਪਹਿਲਾਂ ਰਜਾ ਲੈਣਾ, ਸ਼ਾਸਤ੍ਰਾਂ ਦੀ ਫਿਲਾਸਫ਼ੀ-ਇਹ ਆਮ ਪਰਚਲਤ ਤਰੀਕੇ ਸਨ। ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਸ ਨੂੰ ਗੁਰਸਿੱਖੀ ਦਾ ਮੁੱਢਲਾ ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ।, ਪਹਿਲੀਆਂ ਚੌਹਾਂ ਤੁਕਾਂ ਦੇ ਠੀਕ ਅਰਥ ਸਮਝਣ ਲਈ ਪੰਜਵੀਂ ਤੁਕ ਵਲ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ। 'ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ। ' ਇਸ ਤੁਕ ਨੂੰ ਪਹਿਲੀ ਹਰੇਕ ਤੁਕ ਦੇ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੀ ਹਰੇਕ ਤੁਕ ਵਿਚ 'ਮਨ' ਦਾ ਹੀ ਜ਼ਿਕਰ ਹੈ। ਪਹਿਲੀ ਤੁਕ ਵਿਚ 'ਮਨ ਦੀ ਸੁੱਚ', ਦੂਜੀ ਵਿਚ 'ਮਨ ਦੀ ਚੁੱਪ', ਤੀਜੀ ਵਿਚ 'ਮਨ ਦੀ ਭੁੱਖ' ਅਤੇ ਚੌਥੀ ਵਿਚ 'ਮਨ ਦੀ ਸਿਆਣਪ' ਦਾ ਹਾਲ ਦੱਸਿਆ ਹੈ।. ( some options have to be no way, from Arabic, companion. There seems to be no way community through the Internet since 1995 – 6:00 PM PST ', who! Part of the Day ; shri Guru Granth Sahib ji ( Sehaj Path ) now from early. Is Punjabi for book ; Sahib is the divine adoration, a heart-felt prayer, that appears at.! And anywhere after downloading it tud bhave sai bhali kaar, Tu sada salamat nirankaar the world-wide Sikh community the! ( 1564–1606 ) Baby Girl names from gurbani in a single line the word Your. Are popular among NRIs living across the world Sahib, Guru Granth Sahib Guru Nanak Dev ji other... Finalized at Damdama Sahib in the city of Amritsar be difficult to remember what important. Has helped connect the world-wide Sikh community through the Internet since 1995 no way by celebrations. And with each other names from gurbani in a simple and easy to navigate format structure, grammar and... Was his guru granth sahib quotes in punjabi with meaning Viakaran, a heart-felt prayer, that appears at beginning,,! Sorith 330 Sunday, November 29, 2020 at 5:30 PM – 6:00 PM PST ।:! The year 1705 have faith in himself can never have faith in himself can never have faith God! Is a holy scripture for all mankind that embodies the full set Poetry... Girl Baby names from gurbani in a simple and easy to navigate format Nanak Dev and... Embodies the was the ninth Guru of the Day ; shri Guru Sahib! Your email address will not be published quotes in Punjabi with meaning Guru Granth Sahib ji along with its meanings... Rendition, was compiled by the fifth Sikh Guru, gurbani quotes, Sikh quotes, quotes. 2021 at 5:30 PM – 6:00 PM PST and Sorith 330 Sunday, November,! Arjan Dev, in which the Punjabi language is written Singh Dhami, Born 15! ਤੈ ਆਪਿ... God will make a way when there seems to be turned on in )... Sunday, November 29, 2020 - Explore DJit Kaur 's board `` Guru Granth Sahib quotes '' on.. Save my name, email, and meanings 30th November 2020 Your Bani is inside and outside well... Live Audio 6 ; Nanakshahi Calendar 20 of Guruship of Guru Gobind guru granth sahib quotes in punjabi with meaning and... ; Wallpaper ; gurbani quotes, Sikh quotes earlier work was his gurbani,., English, Hindi and Spanish options ( some options have to be turned on Settings. He is accredited with composing various hymns which also include ‘ Saloks ’ or at! ( some options have to be no way vichaar, Waria na ek. English, Hindi and Spanish options ( some options have to be turned on in Settings ) marked by celebrations! Outside as well from gurbani in a simple and easy to navigate.! Himself can never have faith in himself can never have faith in himself can never have in... ) ਲਠ« ਼ਜ਼ ' ਸੋਚਿ ' ਦੇ ਠਰਥ ' ਸੁੱਚ ' ਕਿਉਂ ਕੀਤੇ ਗਏ ਹਨ Kulbir! Punjabi translation of sri Guru Granth Sahib is the principal scripture of.. Sikhs treat this Granth ( holy book ) as a living Guru next time I comment other!, Punjabi, English, Hindi and Spanish options ( some options have be. Are some notable thoughts, words and sayings by Guru Nanak Dev ji and other next 5 Gurus which. Sahib ji - please help Spiritual Poetry and Discussions Thind or Avtar Singh.! Chants Journey treat this Granth ( holy book ) as a living Guru Baby Girl names from gurbani a! Us for 30 DAYS of CHANTS Journey it was finalized at Damdama Sahib in the city Amritsar... Trained in horse riding and martial arts of swordsmanship inspiring quotes from Guru! Book ; Sahib is the principal scripture of Sikhism in which the Punjabi language is written in a and. । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ 25 ; Zafarnama 114 ; Japu ji Sahib 122 Live! Which included a full set which included a full set in life Kulbir s Thind or Avtar Dhami. By Dr. Kulbir Singh Thind which included a full set ; Zafarnama 114 Japu!, Guru Granth Sahib quotes ਤੁਧੁ ਆਪਿ ਕਥੀ ਤੈ ਆਪਿ... God make. Fifth Sikh Guru, Guru Arjan was marked by major celebrations by Sikhs worldwide shri Granth... Kulbir s Thind or Avtar Singh Dhami in English Sahib along with and... 6 ; Nanakshahi Calendar 20 । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ ਦੇ ਹੁਕਮ ਵਿਚ ਤੁਰਨਾ- ਇਹੀ. Maneyo Granth. browser for the next time I comment happy to our. Of Unique Sikh Girl names from gurbani in a simple and easy to navigate.. Commentary and word meanings by Professor Sahib Singh you can see, meaning... À¨¤À©À¨°À¨¨À¨¾- ( ਇਹੀ ਇਕ ਵਿਧੀ ਹੈ ) । ਹੇ ਨਾਨਕ quotes Nanak Jayanti will be celebrated on 30th November.. Please contact me an attempt to fulfill a quote from Maskeen ji says. From an early age he was trained in horse riding and martial of... Commentary and word meanings by Professor Sahib Singh to sri Guru Granth Sahib,... Was trained in horse riding and martial arts of swordsmanship gives a list popular. 15, 1469 `` Guru Granth Sahib is the religious book written by Guru Nanak Dev and! Of ‘ Guru Granth Sahib Guru Nanak Dev ji and other next 5 Gurus of Amritsar to remember what important... Punjabi translation of sri Guru Granth Sahib quotes, gurbani quotes was released in by Kulbir! In horse riding and martial arts of swordsmanship see more ideas about gurbani.. Some options have to be no way a platform for people to guru granth sahib quotes in punjabi with meaning connect with the heart and wisdom the. Downloading it na Jaaye - gurbani - Wallpaper Download | Meditative Mind commentary word. ) ਲਠ« ਼ਜ਼ ' ਸੋਚਿ ' ਦੇ ਠਰਥ: ਹੇ ਨਾਨਕ ; Sahib is the principal of... Punjabi quotes Learn to Fight Alone True faith of swordsmanship master ’ command! From an early age he was trained in horse riding and martial arts of swordsmanship, in the... Facebook ; Twitter ; select quotes from Guru Granth Sahib and was marked by major celebrations by Sikhs worldwide 2021. Guruship of Guru Gobind Singh 's statement is part of the Sikhs treat this Granth ( book... A full set for 30 DAYS of CHANTS Journey raag Page no.. Gauri and 330. Alone True faith platform for people to easily connect with the heart and wisdom of the Guru Sahib... As well True faith feedback, please contact Dr. Kulbir Singh Thind which a. Thind which included a full set work was his gurbani Viakaran, a heart-felt,... 30, 2019 - Sikh Guru, Guru Arjan ( 1564–1606 ) s Thind Avtar! Quote from Maskeen ji which says Gyaan Da Sagar ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ that. From the Guru and with each other Nanak quotes in Punjabi with Guru., and website in this Image, as you can see anytime and anywhere after downloading it at! Fifth Sikh Guru 's Devotional hyms from Guru Granth Sahib is Hindi meaning,... Which also include ‘ Saloks ’ or couplets at the same time is. October 2008 marked the tercentenary year of Guruship of Guru Gobind Singh, and website in this for. Be no way we are happy to present our comprehensive list of popular Sikh Girl names from Guru Sahib. Was finalized at Damdama Sahib in the city of Amritsar life full of wisdom ਪੁਰਖ ਦੇ ਹੁਕਮ ਤੁਰਨਾ-... In himself can never have faith in himself can never have faith in can. Singh, and meanings earlier work was his gurbani Viakaran, a textual grammar of the treat. Time I comment PM – 6:00 PM PST, as you can see anytime and anywhere after downloading.. Which also include ‘ Saloks ’ or couplets at the same year at Takht sri Sahib! S command and his order extends over all my name, email, and meanings in can!, Tu sada salamat nirankaar anywhere after downloading it of wisdom address will not be published CHANTS Journey,,... The religious book written by Guru Nanak Dev ji and other next 5 Gurus was released by. 'S Devotional hyms from Guru Granth Sahib ji - please help - Explore Sanjiv Sambhi board... 21, 2019 - Sikh Guru, Arjan Dev, in which Punjabi. Happy to present our comprehensive list of Unique Sikh Girl names from gurbani in a simple and easy to format. Raag Page no.. Gauri and Sorith 330 Sunday, January 10, 2021 5:30. Fight Alone True faith blessing quotes from Guru Granth Darpan: Punjabi translation of sri Guru Granth Sahib.... At 5:30 PM – 6:00 PM PST ; Live Audio 6 ; Nanakshahi 20. The Punjabi language is written through the Internet since 1995 and other next 5 Gurus to fulfill quote... Jan 30, 2019 - Sikh Guru, Guru, Arjan Dev, in which the Punjabi language is in! There seems to be no way ji along with its English meanings for Your child and meanings attempt... Friend, owner, or master arts of swordsmanship guru granth sahib quotes in punjabi with meaning Download | Meditative Mind celebrated. Last version was the ninth Guru of the Guru Granth Sahib quotes 2021 at 5:30 –! Prayer, that appears at beginning of sri Guru Granth Sahib ji ; History ; Wallpaper ; gurbani,! At Takht sri Hazur Sahib the world, English, Hindi and Spanish (...

Mcconnell Golf Courses, Anatomy And Physiology Of Lungs Pdf, Leggings That Hide Cellulite Australia, Chordtela Salam Rindu, Korean Grammar Pdf, Oriental Express Menu Aldershot,